October 18, 2024
Aap chad sada rahe parne gur bin awar na jane koe

Aap chad sada rahe parne gur bin awar na jane koe

ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥21॥

ਇਹ (ਗੁਰਮੁਖ), ਆਪਾ ਛੱਡ ਕੇ ਸਦਾ ਗੁਰੂ (ਵਾਹਿਗੁਰੂ) ਦੇ ਨਾਲ ਵਿਆਹਿਆ, ਸੰਬੰਧਤ – ਆਸਰੇ, ਨਾਮ ਜਪਦਾ, ਰਹੇ, ਅਤੇ ਗੁਰੂ (ਵਾਹਿਗੁਰੂ) ਤੋਂ ਬਿਨਾ ਹੋਰ ਕਿਸੇ ਨੂੰ ਵੀ ਨਾ ਜਾਣੇ॥ ਨਾਨਕ ਜੀ ਕਹਿੰਦੇ ਹਨ, ਸੰਤ ਲੋਕੋ (ਗੁਰਮੁਖੋ) ਸੁਣੋ, ਸਿਖ: ਸਿਖਣ ਵਾਲਾ, ਅਜਿਹਾ ਉੱਪਰ ਦੱਸਿਆ ਹੋਵੇ ਤਾਂ
ਗੁਰੂ ਦੇ ਸਾਹਮਣੇ ਹੋਇਆ ਜਾਣਿਆ ਜਾਂਦਾ ਹੈ।

Share Now

Leave a Reply

Your email address will not be published. Required fields are marked *