gurbani Har ke jan satgur sapurkha binho karhu gur pass ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥1॥ ਵਾਹਿਗੁਰੂ ਦੇ ਪਿਆਰੇ ਸੱਚ ਦੀ ਮੂਰਤ ਸਤਿਗੁਰੂ ਜੀ, ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਮੈਂ ਕੀੜਾ ਮਕੌੜਾ, ਸਤਿਗੁਰ ਜੀ, ਤੁਹਾਡੀ ਸ਼ਰਨ ਹਾਂ, ਕਿਰਪਾ ਕਰਕੇ ਮੈਨੂੰ ਨਾਮ ਦਾ ਗਿਆਨ ਬਖਸ਼ੋ। Share Now