gurbani jin din kare ke kiti rat khasm visarhe te kamjat ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥4॥3॥ ਤੁਸੀਂ ਕੰਮ ਕਰਨ ਲਈ ਦਿਨ ਬਣਾ, ਨਾਲ ਆਰਾਮ ਕਰਨ ਲਈ ਰਾਤ ਬਣਾਈ ਹੈ।ਜੋ ਕੋਈ ਇਹੋ ਜਿਹੇ ਦਿਆਲੂ ਮਾਲਕ ਨੂੰ ਭੁੱਲੇ ਤਾਂ ਉਹ ਕਮੀਨਾ ਹੈ।ਨਾਨਕ, ਨਾਮ ਤੋਂ ਬਿਨਾ ਬੰਦਾ ਸਨਾਤਿ: ਮਹਾ-ਨੀਚ, ਹੈ। Share Now