October 17, 2024

Sab tere tu sabni dheayea

ਸਭ ਤੇਰੀ ਤੂੰ ਸਭਨੀ ਧਿਆਇਆ ॥
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥

ਸਭ ਰਚਨਾ ਤੁਹਾਡੀ ਹੈ, ਤੁਹਾਨੂੰ ਸਾਰੇ ਧਿਆਉਂਦੇ ਹਨ।ਜਿਨ੍ਹਾਂ ਉੱਤੇ ਤੁਸੀਂ ਕਿਰਪਾ ਕਰਦੇ ਹੋ, ਉਹਨਾ ਨੂੰ ਨਾਮ ਦੇ ਜਵਾਹਰ: ਹੀਰੇ-ਮੋਤੀ, ਮਿਲਦੇ ਹਨ।ਗੁਰੂ ਦੇ ਪਿਆਰਿਆਂ ਨੂੰ (ਆਤਮਿਕ) ਸਭ ਕੁਝ ਮਿਲ ਜਾਂਦਾ ਹੈ, ਆਪਣੀ ਮਨ ਮਰਜ਼ੀ ਕਰਨ ਵਾਲੇ ਸਭ ਕੁਝ ਗਵਾ ਬੈਠਦੇ ਹਨ।

Share Now

Leave a Reply

Your email address will not be published. Required fields are marked *