ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥20॥
ਜਿਨ੍ਹਾਂ ਨੇ ਇਸ ਹੀਰੇ ਵਰਗੇ ਜਨਮ ਦੀ ਕਮਾਈ ਕਰ ਲਈ (ਨਾਮ ਜਪ ਲਿਆ, ਚੰਗੇ ਕੰਮ ਕੀਤੇ) ਉਹਨਾ ਨੇ ਸੋਹਣਾ ਬਿਉਪਾਰ ਕਰ ਲਿਆ (ਇਹ ਚੰਗੇ ਸੌਦਾਗਰ ਹਨ, ਚੰਗੇ ਕੰਮ ਕਰਨ ਤੇ ਨਾਮ ਜਪਣ ਦਾ ਚੰਗਾ ਸੌਦਾ ਕਰਦੇ ਹਨ)।ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਜਿਨ੍ਹਾਂ ਦਾ ਮਨ ਪਵਿੱਤਰ ਹੈ, ਉਹ ਹਰ ਵਕਤ ਗੁਰੂ ਦੇ ਹੁਕਮ ਵਿਚ ਰਹਿੰਦੇ (ਨਾਮ ਜਪਦੇ, ਚੰਗਿਆਈਆਂ ਕਰਦੇ) ਹਨ।
Says Guru Nanak Dev, those with Those who earn the jewel of this human life, are the good merchants. (Jewel – they chant the Name of God, do good deeds. They do good business of good deeds and of chanting the Name of God). Says Guru Nanak Dev, those with pure minds, always follow (Abide by) what the Guru says (Chant His Name, do good deeds).