gurbani Hai bhi hosi jai na jasi rachana jin rachai ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਉਹ ਕਿ ਜਿਸ ਨੇ ਸੰਸਾਰ ਬਣਾਇਆ ਹੈ, ਹੁਣ ਹੈ ਅਤੇ ਸਦਾ ਹੋਵੇਗਾ, ਕਿਤੇ ਜਾਏਗਾ ਨਹੀ। ਕਈ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਰੰਗ-ਬਰੰਗੀਆਂ ਕਿਸਮਾਂ ਦੀ ਮਾਇਆ (ਸੰਸਾਰ ਦੀਆਂ ਵਸਤਾਂ) ਬਣਾਈ ਹੈ। Share Now