October 17, 2024

Har aap amulak hai mul na paiya jaye

ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥
ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥

ਪਰਮਾਤਮਾ ਅਮੁਲੱਕ ਹੈ – ਜਿਸ ਦੀ ਕੋਈ ਕੀਮਤ ਨਹੀ ਪਾ ਸਕਦਾ, ਇਹਦੀ ਕੀਮਤ ਪਾਈ ਨਹੀ ਜਾ ਸਕੀਦੀ(ਮੁਲ ਮਿਲਦਾ ਨਹੀ)।ਕਿਸੇ ਤੋਂ ਵੀ ਇਹਦੀ ਕੀਮਤ ਨਹੀ ਪਾਈ ਜਾ ਸਕਦੀ ਲੋਕ ਕਲਪ: ਵਿਲਕ, ਖੱਪ ਖੱਪ, ਜਤਨ ਕਰ ਕੇ ਹਾਰ ਗਏ ਹਨ। (ਕੋਈ ਰੱਬ ਨੂੰ ਮੁਲ ਨਹੀ ਲੈ ਸਕਦਾ)।ਜੇ ਕਰ ਅਜਿਹਾ ਸਤਿਗੁਰੂ ਮਿਲ ਜਾਵੇ, ਉਹਨੂੰ ਆਪਣਾ ਸਿਰ ਭੇਟ ਕਰ ਦਈਏ, ਤਾਂ ਜੋ ਆਪਣੇ ਮਨ ਤੋਂ ਹੰਕਾਰ ਮਿਟ ਜਾਵੇ।

The Lord is priceless, His price cannot be estimated (None can get Him: understand Him, by paying a price). His worth cannot be known or estimated the people gottired of trying it (None can have Him at a price). If you meet such a True Guru who, with his grace, can make you realize God, offer your head to Him: surrender to him, this will clean your mind of ego.

Share Now

Leave a Reply

Your email address will not be published. Required fields are marked *