October 18, 2024
Har ke jan satgur sapurkha binho karhu gur pass

Har ke jan satgur sapurkha binho karhu gur pass

ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥1॥

ਵਾਹਿਗੁਰੂ ਦੇ ਪਿਆਰੇ ਸੱਚ ਦੀ ਮੂਰਤ ਸਤਿਗੁਰੂ ਜੀ, ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਮੈਂ ਕੀੜਾ ਮਕੌੜਾ, ਸਤਿਗੁਰ ਜੀ, ਤੁਹਾਡੀ ਸ਼ਰਨ ਹਾਂ, ਕਿਰਪਾ ਕਰਕੇ ਮੈਨੂੰ ਨਾਮ ਦਾ ਗਿਆਨ ਬਖਸ਼ੋ।

Share Now

Leave a Reply

Your email address will not be published. Required fields are marked *