ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
ਜੇ ਕੋਈ ਗੁਰੂ (ਵਾਹਿਗੁਰੂ) ਤੋਂ ਮੂੰਹ ਮੋੜ ਲੈਂਦਾ ਹੈ, ਉਹ ਬਿਨਾ ਸਤਿਗੁਰੂ (ਪਰਮਾਤਮਾ) ਜੀ ਦੇ ਮੁਕਤੀ ਨਹੀ ਪਾ ਸਕਦਾ ਕਿਸੇ ਹੋਰ ਥਾਂ ਤੋਂ – ਕਿਸੇ ਹੋਰ ਦਰ ਤੋਂ, ਬਿਨਾ ਆਪਣੇ ਗੁਰੂ (ਵਾਹਿਗੁਰੂ) ਤੋਂ, ਮੁਕਤੀ ਮਿਲ ਨਹੀ ਸਕਦੀ, ਚਾਹੋ ਤਾਂ ਬਿਬੇਕੀਆਂ: ਬੁੱਧੀਮਾਨਾ, ਵੀਚਾਰਵਾਨਾ, ਤੋਂ ਪੁਛ ਲਵੋ।