March 31, 2025

Jin har har rass nam na payea te bhagheen jam pas

ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥3॥

ਜਿਨ੍ਹਾਂ ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀ ਮਾਣਿਆ ਉਹ ਬਦਕਿਸਮਤ ਹਨ ਤੇ ਜਮਾਂ ਦੇ ਵੱਸ ਪੈਣਗੇ।
ਜੋ ਸਤਿਗੁਰ ਦੀ ਸ਼ਰਨ ਸੰਗਤ ਵਿਚ ਨਹੀ ਆਏ ਲਾਅਨਤ ਹੈ ਉਹਨਾ ਦਾ ਜੀਵਣ ਅਤੇ ਜੀਵਣ ਦੀ ਆਸ।

Share Now

Leave a Reply

Your email address will not be published. Required fields are marked *