October 17, 2024
man chau payia prabh agam sunya

Man chau payia prabh agam sunya

ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥

ਮਨ ਦੇ ਵਿਚ ਚਾਉ ਬਣ ਗਿਆ ਹੈ ਇਹ ਸੁਣ ਕੇ ਕਿ ਵਾਹਿਗੁਰੂ ਜੀ ਆ ਰਹੇ ਹਨ। ਮੇਰੇ ਸੰਗੀ-ਸਾਥੀੳ: ਗੁਰਮੁਖੋ, ਖੁਸ਼ੀ ਦੇ, ਪਰਮਾਤਮਾ ਦੀ ਤਾਰੀਫ਼ ਦੇ ਗੀਤ ਗਾਉ, ਮੇਰਾ ਘਰ (ਮਨ) ਮੰਦਰ -ਰੱਬ ਦੇ ਠਹਿਰਣ ਦੀ ਥਾਂ, ਬਣ ਗਿਆ ਹੈ।ਸੰਗੀਉ, ਹਰ ਵਕਤ ਵਾਹਿਗੁਰੂ ਜੀ ਦੇ ਗੁਣ ਗਾਉ, ਇਹਦੇ ਨਾਲ ਦੁਖ-ਗ਼ਮੀ ਨਹੀ ਹੋਵੇਗਾ।

Share Now

Leave a Reply

Your email address will not be published. Required fields are marked *