October 18, 2024
Sab gun tere mai nahi koi vin gun kite bhagat na hoyi

Sab gun tere mai nahi koi vin gun kite bhagat na hoye

ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਵਿਣੁ ਗੁਣ ਕੀਤੇ ਭਗਤਿ ਨ ਹੋਇ ॥

ਮੇਰੇ ਸਾਰੇ ਗੁਣ (ਜੋ ਕੰਮ ਮੇਰੇ ਜ਼ਿੱਮੇ ਹਨ, ਜੋ ਕਰਮ ਕਰਦਾ ਹਾਂ, ਚੰਗਿਆਈਆਂ) ਤੁਹਾਡੇ ਬਖਸ਼ੇ ਹੋਏ ਹਨ, ਅਤੇ ਮੇਰਾ ਆਪਣਾ ਕੁਝ ਨਹੀ, ਅਤੇ ਇਹ ਕਰਮ (ਜੋ ਕੰਮ ਮੇਰੇ ਜ਼ਿੱਮੇ ਹੈ, ਹੁਨਰ, ਨੇਕੀਆਂ) ਨਿਭਾਉਣ ਤੋਂ ਬਿਨਾ, ਕੋਈ ਭਗਤੀ ਪੂਰੀ ਨਹੀ।(ਜਿਸ ਕੰਮ ਦੇ ਕਰਨ ਲਈ ਮੈਂ ਜਨਮ ਲਿਆ ਹੈ, ਉਹ ਹੀ ਨਹੀ ਕਰਦਾ ਤਾਂ ਹੋਰ ਕਿਹੜੀ ਭਗਤੀ ਕਰਨੀ ਹੈ!)।

Share Now

Leave a Reply

Your email address will not be published. Required fields are marked *