January 15, 2025
Sab sat sab tap sab changayia sidha purkha kiya vdiaiya

Sab sat sab tap sab changayia sidha purkha kiya vdiaiya

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥

ਸਚਾਈ, ਤਪਸਿਆ, ਅਤੇ ਚੰਗਿਆਈਆਂ।ਸਿਧਾਂ: ਚਮਤਕਾਰੀ ਪੁਰਸ਼ਾਂ, ਦੀਆਂ ਵੱਡਿਆਈਆਂ, ਭਾਵੇਂ ਕੁਝ ਵੀ ਹੋਵੇ, ਤੁਹਾਡੀ ਕਿਰਪਾ ਦੇ ਬਿਨਾ ਕੋਈ ਵੀ ਸਿੱਧੀ: ਸਿਧਾ ਰਾਹ (ਸੱਚਾ ਗਿਆਨ, ਸ਼ਕਤੀਆਂ), ਨਹੀ ਪਾ ਸਕਦਾ।

Share Now

Leave a Reply

Your email address will not be published. Required fields are marked *