October 17, 2024
Sache nam ki til vadiyai akhe thake kimat nahi payi

Sache nam ki til vadiyai akhe thake kimat nahi payi

ਸਾਚੇ ਨਾਮ ਕੀ ਤਿਲੁ ਵਡਿਆਈ ॥
ਆਖਿ ਥਕੇ ਕੀਮਤਿ ਨਹੀ ਪਾਈ ॥
ਜੇ ਸਭਿ ਮਿਲਿ ਕੈ ਆਖਣ ਪਾਹਿ ॥
ਵਡਾ ਨ ਹੋਵੈ ਘਾਟਿ ਨ ਜਾਇ ॥2॥

ਸੱਚੇ ਨਾਮ ਦੀ ਤਿਲ ਭਰ ਵਡਿਆਈ, ਆਖਣ ਵਾਲੇ ਆਖਦੇ: ਵੀਚਾਰਦੇ, ਹਾਰ ਗਏ, ਭਰ ਕੀਮਤ ਨਾ ਪਾ ਸਕੇ।ਜੇ ਸਾਰੇ ਮਿਲ ਕੇ ਦਸਣ ਦਾ ਪਾਹਿ: ਜਤਨ, ਕਰਨ, ਵਾਹਿਗੁਰੂ ਦੀ ਵਡਿਆਈ ਵਿਚ ਕੋਈ ਵਾਧ ਘਾਟ ਨਹੀ ਕਰ ਸਕੇਗਾ।

Share Now

Leave a Reply

Your email address will not be published. Required fields are marked *