October 17, 2024
Seash athara kehan kteba asool ik dhat

Sehas athara kehan kateba

ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥

ਕਤੇਬਾਂ (ਮੁਸਲਿਮ, ਈਸਾਈ, ਯਹੂਦੀ, ਧਰਮ ਪੁਸਤਕਾਂ) ਆਖਦੀਆਂ ਹਨ ਕਿ ਅਠਾਰਾਂ ਹਜ਼ਾਰ ਆਲਮ (ਦੁਨੀਆਵਾਂ) ਹਨ, ਭਰ ਅਸਲ ਵਿੱਚ ਇਕੋ ਹੀ ਗੱਲ ਹੈ ਕਿ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ। (ਕਤੇਬ ਮੁਸਲਿਮ ਧਾਰਮਕ ਗਰੰਥ। ਗੁਰਬਾਣੀ ਵਿਚ ‘ਕੁਰਾਨ ਕਤੇਬ’ ਆਉਂਦਾ ਹੈ। ਇਹ ਇੱਕਠੇ ਇਸਲਾਮ ਦੇ, ਯਹੂਦੀ ਅਤੇ ਈਸਾਈ ਗਰੰਥ ਵੀ ਕਹਿ ਦਿੱਤੇ ਜਾਂਦੇ ਹਨ)। ਜੇਕਰ ਉਹਦਾ ਕੋਈ ਹਿਸਾਬ ਕਿਤਾਬ ਕਰ ਸਕੇ, ਕੇਵਲ ਤਾਂ ਹੀ ਇਨਸਾਨ ਉਸਨੂੰ ਲਿਖ ਸਕਦਾ ਹੈ। ਇਹ ਲੇਖਾ ਮੁਕਦਾ ਨਹੀ ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਬੰਦਾ ਖੁਦ ਹੀ ਮੁਕ ਜਾਂਦਾ ਹੈ।

The Semitic (Jews, Christian, Muslim) Scriptures say that there are eighteen thousand worlds, but in reality there is only one essence (that Creation of the Lord is limitless). If there be any account possible (estimate of His Creation), then can a man do it? This calculation finishes not and the person doing it goes away (finishes, dies his life-time is too short. None can do it).

Share Now

Leave a Reply

Your email address will not be published. Required fields are marked *