October 17, 2024
Tere gun gawa deh bujai

Tere gun gawa deh bujai

ਤੇਰੇ ਗੁਣ ਗਾਵਾ ਦੇਹਿ ਬੁਝਾਈ ॥ ਜੈਸੇ ਸਚ ਮਹਿ ਰਹਉ ਰਜਾਈ ॥1॥

ਤੂੰ ਇਹ ਮੱਤ-ਬੁਧ ਦੇ ਕਿ ਮੈਂ ਤੇਰੇ ਗੁਣ ਗਾਉਂਦਾ ਰਹਾਂ, ਕਿ ਜਿਸ ਦੇ ਨਾਲ ਮੈਂ ਸਚਾਈ (ਪਰਮਾਤਮਾ ਦੀ ਯਾਦ) ਦੇ ਵਿਚ ਟਿਕਿਆ ਰਹਾਂ, ਤੁਹਾਡੀ ਮਰਜ਼ੀ ਦੇ ਨਾਲ।

Share Now

Leave a Reply

Your email address will not be published. Required fields are marked *