ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥
ਨਾਨਕ ਕਰਤੇ ਕੇ ਕੇਤੇ ਵੇਸ ॥2॥
ਛਿਨ, ਪੱਲ, ਘੜੀਆਂ, ਪਹਿਰ, ਦਿਨ (ਚੰਦ ਅਨੁਸਾਰ ਦਿਨ), ਵਾਰ, ਇਹਨਾ ਤੋਂ ਮਹੀਨੇ ਬਣ ਜਾਂਦੇ ਹਨ।ਇੱਦਾਂ ਹੀ, ਸੂਰਜ ਇਕ ਹੀ ਹੈ ਭਰ ਮੌਸਮ ਕਈ ਬਦਲਦੇ ਹਨ।ਨਾਨਕ, ਤਿਵੇਂ ਹੀ ਰਚਨਹਾਰ ਵਾਹਿਗੁਰੂ ਦੇ ਕਈ ਸਰੂਪ ਹਨ।